ਪੰਜਾਬ ਦੀ Harnaaz Kaur Sandhu ਬਣੀ "Miss Universe 2021" , ਮਾਪਿਆਂ ਨਾਲ ਖ਼ਾਸ Interview

ਪੰਜਾਬ ਦੀ Harnaaz Kaur Sandhu ਬਣੀ "Miss Universe 2021" , ਮਾਪਿਆਂ ਨਾਲ ਖ਼ਾਸ Interview

Win Your Next Pageant

Get Pageant Questions Written By A Miss Universe Judge








ਪੰਜਾਬ ਦੀ ਹਰਨਾਜ਼ ਕੌਰ ਸੰਧੂ ਬਣੀ “Miss Universe 2021” ,ਮਾਪਿਆਂ ਨਾਲ ਖ਼ਾਸ Interview
ਪੰਜਾਬਣ ਦੇ ਸਿਰ ‘ਤੇ ਸਜਿਆ ‘ਮਿਸ ਯੂਨੀਵਰਸ’ ਦਾ ਤਾਜ਼, ਘਰ ‘ਚ ਖੁਸ਼ੀ ਦਾ ਮਾਹੌਲ
Rozana Spokesman is Punjab’s number one YouTube news channel which includes all the news from Punjab and other states. Here you will let to know about all the latest updates like what’s going on in farmers protest and many more. You will also get to watch interviews of many Punjabi singers in our channel. So please do subscribe our channel for all the latest updates.

Follow us
Facebook :
Instagram :
Twitter : ..(read more at source)



ON SALE: Pageant Resale

GET 365 FREE: Pageant Questions

VIEW MORE: Miss Universe Videos

LEARN ABOUT OTHER: Beauty Pageants

See also  Miss Dominican Republic Universe 2012 Group 1

About the author: Pageant Coach

Related Posts

45 Comments

  1. ਸ਼ਰਮ ਕਰੋ ਉਹ ਕੁੱਝ ਇਹ ਦਿਨਾਂ ਚੁ ਬਾਜਾਂ ਵਾਲੇ ਨੇ ਆਪਣੇ ਪੁੱਤਰ ਆਪਣੇ ਲਈ ਬਾਰ ਦਿੱਤੇ ਤੇ ਉਹ ਵੀ ਸਾਡੇ ਲਈ ਅਸੀਂ ਸਰੀਰ ਦਿਖਾ ਕੇ ਕੋਈ ਵਧੀਆ ਗੱਲ ਨੀ ਕੀਤੀ wa oo ਬਾਜਾਂ ਵਾਲਿਆ ਜਿਨ੍ਹਾਂ ਲਈ ਪੁੱਤ ਬਾਰ ਗਿਆ ਉਹ ਅੱਜ ਜਸ਼ਨ ਮਨਾ ਰਹੇ ਨੇ 🙏🙏🙏🙏ਕਿੰਨੀ ਦੁੱਖ ਵਾਲੀ ਗੱਲ ਆ

  2. ਫੇਰ ਹੁਣ ਏਹ ਕੁੜੀ ਕੀ ਕਰਿਆ ਕਰੂ ਯੂਨੀਵਰਸ ਬਣ ਕੇ? ਅੱਗੇ ਕਿੱਥੇ ਵਧ ਗਈ ਜੀ ਏਹ ਕੁੜੀ…. couldn't understand what this world is trying to prove? What is contest about… Proving other Co-humans inferiors?

  3. ਇਸ ਦੀਆ instagram ਦੇ ਉਪਰ ਵੀਡੀਉ ਦੇਖਣਾ ,ਕਿੰਨਾ ਨਗੇਜਪਣ ਹੈ!ਸਰਮ ਆਉਣੀ ਚਾਹੀਦੀ ਹੈ ਇਹੋ ਜਿਹੀ ਸਰਦਾਰੀ ਤੇ!

  4. ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਸਦਾ ਤੁਹਾਡੋ ਅੰਗ ਸੰਗ ਰਹੇ ਭੈਣੇ ਵਾਹਿਗੁਰੂ 🌹🌹🥀🥀🙏🙏🙏

  5. ਸਾਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀੰ ਕਿ ਸਾਡੇ ਮਾਣਮੱਤੇ ਵਿਰਸੇ, ਸਭਿਆਚਾਰ ਤੇ ਪੰਜਾਬ ਦੀ ਅਣਖੀ ਮਿੱਟੀ ਦੇ ਜੰਮੇ ਜਾਏ ਜਿਣਸੀ ਖਾਹਸ਼ਾਂ ਦੀ ਮੰਡੀ ਦੀ ਮੂੰਹ-ਜ਼ੋਰ ਹਨੇਰੀ ਅੱਗੇ ਕੱਖਾਂ ਵਾਂਗ ਉੱਡ ਰਹੇ ਨੇ। ਬਟਾਲੇ ਦੇ ਸੰਧੂਆਂ ਦੀ ਕੁੜੀ ਦੇ ਸਿਰ ਤੇ ਧਰਿਆ ਇਹ ਤਾਜ ਅਗਲੇ ਸਾਲਾਂ 'ਚ ਹਜ਼ਾਰਾਂ ਸਿੱਖ ਬੱਚੀਆਂ ਨੂੰ ਸਰੀਰ 'ਤੇ ਲੀੜੇ ਭਾਰੇ ਲੱਗਣ ਲਾ ਦਵੇਗਾ। ਤੁਸੀੰ ਸਾਨੂੰ ਰੂੜੀਵਾਦੀ ਕਹੋ ਜਾਂ ਪਿਛਾਂਹ-ਖਿੱਚੂ ਤੇ ਭਾਵੇੰ ਜ਼ਨਾਨੀ ਵਿਰੋਧੀ, ਪਰ ਜੇ ਇਸ ਕੁੜੀ ਦਾ ਨੰਗੇਜਪੁਣੇ ਦੇ ਮੁਕਾਬਲੇ 'ਚ ਜਿੱਤਿਆ ਇਨਾਮ ਤੁਹਾਨੂੰ ਮਾਣ ਮੱਤਾ ਲੱਗਦਾ ਹੈ ਤਾਂ ਤੁਹਾਡੀ ਇੱਜ਼ਤ ਪੱਤ ਖੁੱਲ੍ਹੀ ਮੰਡੀ ‘ਚ ਵਿਕਣੋਂ ਕੋਈ ਨਹੀੰ ਰੋਕ ਸਕਦਾ। ਚੁੰਨੀਆਂ ਵਾਂਗ ਇੱਕ ਦਿਨ ਸੁੱਥਣਾਂ ਵੀ ਦੁਰਲੱਭ ਹੋ ਜਾਣਗੀਆਂ।

    #ਮਹਿਕਮਾ_ਪੰਜਾਬੀ

Leave a Reply

Your email address will not be published. Required fields are marked *